Saturday, February 15, 2020

Mohabbat di adhoori dastan

ਜਿਸ ਦਿਨ ਇਸ਼ਕ ਮੇਰੇ ਦਾ ਇਹਸਾਸ ਤੈਨੂੰ ਹੋਣਾ 
ਅੰਖੀਆਂ ਚ ਅਥਰੂ ਤੇ ਤੂੰ ਬਹੁਤ ਰੋਣਾ 
ਅੱਸੀ ਮੁੜ ਕੇ ਫੇਰ ਕਦੇ ਨਾ ਆਉਣਾ 
ਇਸ਼ਕ ਮੇਰੇ ਨੇ ਤੈਨੂੰ ਬੜਾ ਤੜਪਾਉਣਾ 
ਦਿਲਲਗੀ ਤੇ ਬਥੇਰੀ ਮਿਲਣੀ 
ਪਰ ਮੇਰੇ ਜਿਹਾ ਤੈਨੂੰ 
ਬਿਰਹਾ ਚ ਬੈਠੀ 
ਕਿੱਸੇ ਨੇ ਨਹੀਂ ਚਾਹੁਣਾ 

Sunday, February 9, 2020

Nakamyab ishq

Ishq ki dargaah pe fariyaad toh bhut kri
Par dua hmaari kabool na hui

yeh to ikhtiyaar hai
jo hum muskraate hai,
gamo ki kaali raaton mai
katra-(2) ashq bahaate hai!!